کدیں کتے

Some where  somehow!!!!!!! 

کدیں کتے 

ਕਦੀਂ ਕਿਤੇ

 

Anonymous  ਗੁਮਨਾਮ  گمنام
 

Some where  somehow!!!!!!! I see  you standing  under  the  lamppost .. 

 light is dim… 

as I  draw closer 

 I can see that you are wearing 

 all  black with red muffler  

around your neck… 

 you start to walk towards me …. 

short greetings … 

touch of the hand  

and  hand in hand  

start to walk along  

the winding road  around  the 

Harbor…. 

No one is saying  anything .. 

words  are not always  

the best way to communicate … 

feel the warmth of your hand .. 

but my hand is still cold..   

my hands are always  cold… 

flickering lights, their reflection in  water 

casting some kind of  a spell… 

silence broken only by boats in the 

Distance blowing horns!!!  & then …. 

Tolling of the near by church bell 

To announce  the arrival  of new year !!! 

Warm embrace and  whisper in  my ear” happy new year” !!!!! 

 ……….. & sealed lips!!!!!!!. 

 alas !! a dream ……dream  We see with  open  eyes…. 

 Now  Wishing you a very happy new year!!!! 

May be somehow some where 

We meet.. 

it’s  a wish .. only  a wish!!!!!! 

ਕਦੀਂ ਕਿਤੇ
ਰੌਸ਼ਨੀ ਦੇ ਇਕ ਖੰਬੇ ਥੱਲੇ
 

 ਤੈਨੂੰ ਮੈਂ   ਖਲੋਤਾ ਦੇਖਦੀ ਹਾਂ
 

ਨਿਮ੍ਹਾ ਨਿਮ੍ਹਾ  ਚਾਨਣ
ਮੈਂ ਨੇੜੇ ਆਈ
 

 

ਤੇ ਤੱਕਿਆ ਮੈਂ
 

 

ਤੇਰੇ ਕਾਲੇ ਕੱਪੜੇ
 

ਗੱਲ ਦੁਆਲੇ ਰਤਾ ਮਫ਼ਲਰ
 

ਤੂੰ ਵੀ ਮੇਰੇ ਵੱਲ ਵਧਦਾ ਹੈਂ
 

ਥੋੜ੍ਹੇ ਜਿਹੇ ਲਫ਼ਜ਼ਾਂ ਨਾਲ਼
 

ਇਕ ਦੂਜੇ ਦਾ ਹਾਲ ਚਾਲ ਪੁੱਛਦੇ  ਆਂ
 

ਫ਼ਿਰਾਕ ਦੂਜੇ ਦੇ ਹੱਥ ਫੜਦੇ ਹਾਂ
 

ਤੇ ਹੱਥਾਂ ਵਿਚ ਹੱਥ ਪਾਈ
 

ਬੰਦਰਗਾਹ ਦੇ ਗਰਦ ਵੱਲ ਖਾਂਦੀ  

ਪਕਡਨਡੀ ਤੇ 
 

 ਤੁਰ ਪੈਂਦੇ ਹਾਂ
 

 ਅਸੀਂ ਚੁੱਪ ਹਾਂ
 

ਇਕ ਦੂਜੇ ਨਾਲ਼ ਗੱਲ ਕਰਨ ਲਈ
 ਲਫ਼ਜ਼ਾਂ ਦੀ ਮੁਹਤਾਜੀ ਤਾਂ ਨਹੀਂ
 

 ਮੈਂ ਤੇਰੇ ਹੱਥਾਂ ਦੀ ਨਿੱਘ ਮਹਿਸੂਸ ਕਰਦੀ ਹਾਂ
 

ਮੇਰੇ ਹੱਥ ਅਜੇ ਵੀ ਠੰਢੇ ਨੇ
 

ਪਾਣੀ ਵਿਚ ਜਗਦੀਆਂ ਬੁਝਦੀਆਂ  ਬੱਤੀਆਂ ਦਾ ਲਸ਼ਕਾਰਾ
 

ਇਕ ਜਾਦੂ ਜਿਹਾ
ਦੂਰੋਂ ਬੇੜੀਆਂ ਦੇ ਹਾਰਨ 
 

 ਚੁੱਪ ਨੂੰ ਤੋੜਦੇ 
 ਫ਼ਰ ਗਿਰਜੇ ਦਾਘੜਿਆਲ ਵੱਜ ਕੇ
 

ਨਵੀਂ ਸਾਲ ਦੀ ਆਮਦ ਦਾ ਸੁਨੇਹਾ ਦਿੰਦਾ
 

ਤੂੰ ਮੈਨੂੰ ਜੱਫੀ ਪਾਉਂਦਾ ਹੈਂ
ਹੌਲੀ ਜਿਹੇ ਮੇਰੇ ਕੰਨਾਂ ਵਿਚ ਕਿਹੰਦਾ ਹੈਂ
 

ਨਵਾਂ ਸਾਲ ਮੁਬਾਰਕ
 

ਫਿਰ ਸਾਡੇ ਹੋਠ ਜੁੜ ਜਾਂਦੇ
 

ਉਫ਼ ! ਇਹ ਸੁਫ਼ਨਾ 
 

ਇਕ  ਜਾਗਦਾ ਸੁਫ਼ਨਾ
…ਹੁਣ ਮੈਂ ਤੈਨੂੰ ਨਵਾਂ ਸਾਲ ਮੁਬਾਰਕ
 

ਕੀਹਨਦੀ  ਹਾਂ
ਸ਼ਾਇਦ ਕਦੀਂ ਕਿਤੇ
 

ਅਸੀਂ ਮਿਲਾਂਗੇ
 

ਇਹ ਇਕ  ਸੱਧਰ  , ਬੱਸ ਇਕ  ਸੱਧਰ
 

 

  

 

 

  

کدیں کتے 

روشنی دے اک کھمبے تھلے 

 تینوں میں   کھلوتا دیکھدی ہاں 

نمہا نمہا  چانن 

میں  نیڑے آئی 

تے  تکیامیں 

تیرے کالے کپڑے 

 گل دوآلے  رتا  مفلر 

توں وی میرے ولّ ودھدا ہیں 

تھوڑھے جہے لفظاں نال 

 اک دوجے  دا حال چال پچھدے  آں 

فیراک دوجے دے ہتھ پھڑدے ہاں 

تے ہتھاں وچ ہتھ پائی 

بندرگاہ دے  گرد  ول کھاندی پکڈنڈی تے 

 ترپیندے  ہاں 

 اسیں چْپ ہاں 

اک دوجے نال  گل کرن لئی 

 لفظاں دی محتاجی تاں نہیں 

 میں تیرے ہتھاں دی نگھ محسوس کردی ہاں 

میرے ہتھ اجے وی ٹھنڈے نے 

پانی وچ  جگدیاں  بجھدیاں  بتیاں   دا  لشکارا 

اک  جادو جیہا 

دوروں بیڑیاں  دے ہارن 

 چْپ  نوں  توڑ دے 

 فر گرجے  دا گھڑیال  وج کے 

نویں سال دی آمد دا سنیہا  دیندا 

توں مینوں جپھی پوندا ہیں 

ہولی جہے میرے کناں وچ  کیہندا  ہیں 

نواں سال مبارک 

پھر ساڈے ہوٹھ  جْڑ جاندے 

اف ! ایہہ سفنا   

اک  جاگدا  سفنا 

…ہن میں تینوں نواں سال  مبارک  کیہندی  ہاں 

شاید کدیں کتے 

اسیں  ملاں گے 

ایہہ اک  سدھر  ، بس اک  سدھر 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net