tonight

ਅੱਜ ਦੀ ਰਾਤ اج دی رات 


 

ਗੁਮਨਾਮ ਸ਼ਾਇਰ  گمنام شاعر
 

 

ਅੱਜ ਦੀ ਰਾਤ
   ਗੁਮਨਾਮ ਸ਼ਾਇਰ
  

 ਸੱਜਣ ਪਿਆਰੇ ਅੱਜ ਦੀ ਰਾਤ
  

ਅੱਜ ਦੀ ਰਾਤ ਏ
 

ਹੰਝੂਆਂ ਦੀ ਰਾਤ
 

ਹੱਦਾਂ
 

ਹੱਦਾਂ ਜੋ
 

ਪੀੜ, ਸੁਆਦ ਦੇ ਵਿਚਕਾਰ ਹੱਦਾਂ
 

ਜੋ ਰਲ਼ ਮਿਲ਼ ਜਾਂਦੀਆਂ
 

ਬਹੁਤੀ ਵਾਰ
 

ਹਾਂ ਇਹ ਰਲ਼ ਮਿਲ ਜਾਂਦੀਆਂ
 

ਪਰ ਤੇਰੇ ਲਈ
 

ਮੇਰੇ ਕੋਲ਼ ਜੋ ਵੀ ਏ
 

ਬੱਸ ਪਿਆਰ ਏ ਸੱਜਣਾਂ
 

ਤੇ ਫ਼ਰ ਤੇਰਾ ਪਿਆਰ
 

ਮੇਰੇ ਲਈ
 

ਜਦ ਇਹ ਮੇਰੇ ਦਿਲ ਵਿਚ ਏ
 

ਤੇ ਫ਼ਰ ਕੀ ਹੋਇਆ ਜੇ ਸੱਜਣਾਂ
 

ਅੱਜ ਦੀ ਰਾਤ
 

ਹੰਝੂਆਂ ਦੀ ਰਾਤ ਏ 

  

  

TONIGHT  To night my dear 

Tonight  is 

Night of tears 

Lines 

Lines between 

Pleasure  and pain 

Get 

Blurred 

Very often 

Yes they do 

But   for  you 

All  I have Is 

 love , my love 

 and 

with Your love 

 love for me 

 In my heart 

 So what if 

 Tonight   

 My dear is 

 Night of tears! 

اج دی رات
گمنام شاعر
سجن پیارے اج دی رات
اج دی رات اے
ہنجْواں دی رات
حداں
حداں جو
پیڑ ، سواد دے وچکار حداں
جو رل مِل جاندیاں
بوہتی وار
ہاں ایہہ رل مِل جاندیاں
پر تیرے لئی
میرے کول جو وی اے
بس پیار اے سجناں
تے فر تیرا پیار
میرے لئی
جد ایہہ میرے دِل وچ اے
تے فر کی ہویا جے سجناں
اج دی رات
ہنجواں دی رات اے
 

  

  

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net