adan

ਮੇਰੇ ਬਾਰੇ ਕੀ ਪੁੱਛਦੇ ਓ
ਆਸਿਫ਼ ਮਸਊਦ ਅਹਿਮਦ ਆਦਮ
Asif Masood Ahmad میرے بارے کی پچھدے او
آصف مسعود احمد آدم

ਮੇਰੇ ਬਾਰੇ ਕੀ ਪੁੱਛਦੇ ਓ
 ਆਸਿਫ਼ ਮਸਊਦ ਅਹਿਮਦ ਆਦਮ

 

 ਮੇਰੇ ਬਾਰੇ ਕੀ ਪੁੱਛਦੇ ਓ
ਮੈਂ ਅੱਖੀਆਂ ਚੋਂ ਡੁਹਲਿਆ ਅੱਥਰੂ

ਮੈਂ ਬੁਲੀਆਂ ਤੋਂ ਰੁੱਸਿਆ ਹਾਸਾ

ਮੈਂ ਇੱਕ ਸੁੱਕੀ ਬੰਜਰ ਧਰਤੀ

ਮੈਂ ਹਾਂ ਰਾਤ ਦਾ ਘੁੱਪ ਹਨੇਰਾ

ਮੈਂ ਰਾਹਵਾਂ ਦੀ ਉਡਦੀ ਧੁਦੱਲ

ਮੈਂ ਹਾਂਵਾਂ ਦਾ ਬਲਦਾ ਲੰਬੂ

ਮੈਂ ਅਸਮਾਨੋਂ ਟੁੱਟਿਆ ਤਾਰਾ

ਮੈਂ ਨੀਂਦਰ ਤੂੰ ਖੁੰਜਿਆ ਸੁਫ਼ਨਾ

ਮੈਂ ਹਾਂ ਮੱਚ ਇੱਕ ਬੁਝਿਆ ਹੋਇਆ

ਦੁਨੀਆ ਦੇ ਵਿਚ ਰੁਝਿਆ ਹੋਇਆ

ਮੇਰੇ ਬਾਰੇ ਕੀ ਪੁੱਛਦੇ ਓ

Merey Barey kee puchdey O

 

 ‘Main akhiyaan chon dhulehya ath’roo

Main bulhiyaan ton ruseya haasa

Main ik sukki banjer dherti

Main haan raat da ghup hanaira

Main raahnwan di udd’di dhudal

Main haanwan da balda lanboo

Main asmanon tutteya tara

Main neender ton khunjeya Sufna

Main ik mach aan bujheya hoya

Dunya dey wich rujheya hoya

Merey barey kee puchdey O’

Asif Masood Ahmad (Aadam)

میرے بارے کی پچھدے او
آصف مسعود احمد آدم

میرے بارے کی پچھدے او
میں اکھیاں چوں ڈہلیا اتھرو
میں بْلیاں توں رْسیا ہاسہ
میں اِک سْکی بنجر دھرتی
میں ہاں رات د ا گْھپ ہنیرہ
میں راہواں دی اْڈدی دْھدل
میں ہانواں دا بلدا لمبو
میں اسمانوں ٹٹیا تارا
میں نیندر توں کْھنجیا سْفنہ
میں ہاں مچ اِک بجھیا ہویا
دْنیا دے وچ رْجھیا ہویا
میرے بارے کی پچھدے او

 

 

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net