bhagh bharea

بھاگ بھریا
سید آصف شاہکار
ਭਾਗ ਭਰਿਆ
ਸੱਯਦ ਆਸਿਫ਼ ਸ਼ਾਹਕਾਰ

توں بھاگ بھری نہیں
میں بھاگ بھریا ہاں
تیرے باہجوں سکھنا ساں میں
کاہدے بھاگ تے
کاہدے بھرے
ہن توں بھاگ بھری نہیں
میں بھاگ بھریا ہاں

ਤੋਂ ਭਾਗਭਰੀ ਨਹੀਂ
ਮੈਂ ਭਾਗ ਭਰਿਆ ਹਾਂ
ਤੇਰੇ ਬਾਹਜੋਂ ਸੱਖਣਾ ਸਾਂ ਮੈਂ
ਕਾਹਦੇ ਭਾਗ ਤੇ
ਕਾਹਦੇ ਭਰੇ
ਹਨ ਤੋਂ ਭਾਗਭਰੀ ਨਹੀਂ
ਮੈਂ ਭਾਗ ਭਰਿਆ ਹਾਂ

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net