faisalabad

ਲਾਇਲਪੁਰ –> ਫੈਸਲਾਬਾਦ      لائلپور   فیصل آباد लायलपुर –> फैसलाबाद!

 

 

 

 

  ਲੋਕ ਰਾਜلوک راج   लोक राज

इक्क विदेशी तों बदल के

दूजे विदेशी दे नां ते रक्ख दित्ता

इक्क पंजाबी शहर दा नां

तड़फदियां रहियां लागे ही

रूहां उन्हां शहीदां दियां

सिंजी सी मिट्टी इस धरती दी

जिन्हां ने आपने लहू नाल

पंजाबी अनख नूं बरबाद करन वाला

इह किस दा फैसला सी?

 

ਇੱਕ ਵਿਦੇਸ਼ੀ ਤੋਂ ਬਦਲ ਕੇ 
ਦੂਜੇ ਵਿਦੇਸ਼ੀ ਦੇ ਨਾਂ ਤੇ ਰੱਖ ਦਿੱਤਾ 
ਇੱਕ ਪੰਜਾਬੀ ਸ਼ਹਿਰ ਦਾ ਨਾਂ 
ਤੜਫਦੀਆਂ ਰਹੀਆਂ ਲਾਗੇ ਹੀ 
ਰੂਹਾਂ ਉਨ੍ਹਾਂ ਸ਼ਹੀਦਾਂ ਦੀਆਂ 
ਸਿੰਜੀ ਸੀ ਮਿੱਟੀ ਇਸ ਧਰਤੀ ਦੀ 
ਜਿਨ੍ਹਾਂ ਨੇ ਆਪਣੇ ਲਹੂ ਨਾਲ 
ਪੰਜਾਬੀ ਅਣਖ ਨੂੰ ਬਰਬਾਦ ਕਰਨ ਵਾਲਾ 
ਇਹ ਕਿਸ ਦਾ ਫੈਸਲਾ ਸੀ?

اک ودیشی توں بدل کے

دوجے ودیشی دے ناں تے رکھ دتا

اک پنجابی شہر دا ناں

تڑپھدیاں رہیاں لاگے ہی

روحاں اوہناں شہیداں دیاں

سنجی سی مٹی اس دھرتی دی

جنہاں نے اپنے لہو نال

پنجابی انکھ نوں برباد کرن والا

ایہہ کس دا فیصلہ سی؟

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net