Ghazala Awan

 

غزا لہ اعوان

ਗ਼ਿਜ਼ਾਲਾ ਆਵਾਂਨ

 

 

 

 

 

ਹਬਸ ਭਰੀਆਂ ਕਾਲੀਆਂ ਰਾਤਾਂ
ਔਖੀਆਂ ਸੌਖਿਆਂ ਰਾਹਵਾਂ

ਨਾ ਮੰਜ਼ਿਲ ,ਨਾ ਠੰਢੀਆਂ ਛਾਂਵਾਂ
ਫ਼ਰ ਵੀ ਮੈਂ ਨਾ ਰੁਕ  ਪਾਵਾਂ

ਉਸ ਦਾ ਚਾਨਣ ਅੱਖਾਂ ਉਜਾਲੇ
ਦਿਲ ਵੀ ਹਨ ਕੀਤਾ ਉਹਦੇ ਹਵਾਲੇ

ਭਾਂਵੇਂ ਰੱਖੇ ਭਾਂਵੇਂ ਉਛਾਲੇ

ਕਿਵੇਂ ਦਸਾਂ ਤੈਨੂੰ ਗ਼ਜ਼ਲਾਂ
ਕਿੰਨੇ ਚਾ ਨਾਲ਼ ਉਹਨੂੰ ਚਾਹਵਾਂ

ਗ਼ਿਜ਼ਾਲਾ ਇਵਾਨ

حبس بھریاں کا لیاں راتاں

 اوکھیاں سوکھیاں راہواں

 نا منز ل ،نا  ٹھنڈیاں چھانواں

 فر وی میں  نا رک پاواں

 اس دا چا نن اکھاں اجالے

 دل وی ہن کیتا اہدے حوالے

بھانویں رکھے  بھانویں اچھالے

 کیویں دساں تینوں غزلاں

 کنے چا نال اوہنوں چاہواں

غزا لہ اعوان

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net