Just In

 

اندر ہی اندر

تبسم کاشمیری

अंदर ही अंदर

तबस्सुम काश्मीरी

ਅੰਦਰ ਹੀ ਅੰਦਰ

ਤਬੱਸੁਮ ਕਸ਼ਮੀਰੀ

 

ਅੰਦਰ ਹੀ ਅੰਦਰ

ਸਭ ਕੁੱਝ ਮੇਰੇ ਅੰਦਰ ਅੰਦਰ ਹੈ

ਅੰਦਰ ਹੀ ਅੰਦਰ

ਸੂਫ਼ੀਆਂ ਦੇ ਮਕਬਰੇ ਦਰਵੇਸ਼ੋਂ ਦੇ ਨਾਚ

ਸ਼ਾਹ ਹੁਸੈਨ ਅਤੇ ਬੁਲ੍ਹੇ ਸ਼ਾਹ ਦੀਆਂ ਕਾਫ਼ੀਆਂ

ਮੀਆਂ ਮੁਹੰਮਦ ਬਖ਼ਸ਼ਦੀ ਦਰਗਾਹ ਦਾ ਟੀਕਾ

ਅਤੇ ਲਾਲ਼ ਸ਼ਹਿਬਾਜ਼ ਦੇ ਚਾਰ ਚਿਰਾਗ਼

ਮੇਰਾ ਝੂਮਦਾ ਹੋਇਆ ਵਜੂਦ

ਸੂਫ਼ੀਆਂ ਦਾ ਪਿਲਾਇਆ ਹੋਇਆ ਨਾ ਟੁੱਟਣ ਵਾਲ਼ ਨਸ਼ਾ

ਮੈਂ ਆਪਣੇ ਅੰਦਰ ਅੰਦਰ ਚਲਦਾ ਹਾਂ

ਧੁੱਪਾਂ ਬਾਰਸ਼ਾਂ

ਪਤਝੜ ਦੀ ਪੀਲੀ ਤਿੰਨ ਪਹਿਰਾਂ

ਸਿਆਲ਼ ਅਤੇ ਸਿਆਲ਼ ਦੀਆਂ

ਮਹਿਮਾਨ ਨਵਾਜ਼ ਪੀਲੀਆਂ ਧੁੱਪਾਂ

ਅਤੇ ਗਰਮੀ ਦੀ ਰੁੱਤ

ਵਿਚ ਠੰਢੇ ਸਾਈਆਂ ਦੇ ਛੱਜੇ

ਸਭ ਕੁੱਝ ਮੇਰੇ ਅੰਦਰ ਹੈ

ਬਦਲ ਧੂਪਾਂ ਸਾਏ ਅਤੇ ਬਾਰਸ਼ਾਂ

ਪਤਝੜ ਪੀਲੀਆਂ ਫੁਲ

ਅਤੇ ਦਰਗਾਹਵਾਂ  ਅਤੇ

ਉੱਚੇ ਰੁੱਖਾਂ ਅਤੇ ਬੰਨ੍ਹੇ ਧਾਗੇ

ਜਾਂ ਮੇਰਾ ਝੂਮਦਾ ਹੋਇਆ ਵਜੂਦ

ਸ਼ਾਹ ਹੁਸੈਨ ਦੀ ਚੌਖਟ

ਬੁਲ੍ਹੇ ਸ਼ਾਹ ਦਾ ਗੁੰਬਦ

ਅਤੇ ਲਾਲ਼ ਸ਼ਹਿਬਾਜ਼ ਦੇ ਚਾਰ ਚਿਰਾਗ਼

ਅਤੇ ਪੰਜਵਾਂ ਮੇਰੇ ਹੱਥ ਵਿਚ

ਇਹ ਸਭ ਕੁੱਝ ਮੇਰੇ ਅੰਦਰ ਹੈ

ਅੰਦਰ ਹੀ ਅੰਦਰ

 

اندر ہی اندر

سبھ کجھ میرے اندر اندر ہے

اندر ہی اندر

صوفیاں دے مقبرے درویشوں دے ناچ

شاہ حسین اتے بلہے شاہ دیاں کافیاں

میاں محمد بخش دی درگاہ دا ٹیکہ

اتے لال شہباز دے چار چراغ

میرا جھومدا ہویا وجود

صوفیاں دا پلایا ہویا نہ ٹٹن وال نشہ

میں اپنے اندر اندر چلدا ہاں

دھپاں  بارشاں

پت جھڑ دی پیلی  تن ِ پہراں

سیال اتے سیال  دیاں  

مہمان نواز پیلاں دھپاں

اتے گرمی دی  رْت

 وچّ ٹھنڈے سایاں دے چھجے

سبھ کجھ میرے اندر ہے

بدل دھوپاں  سائے اتے بارشاں

پت جھڑ پھل

اتے درگا ہواں اتے

اْچے  رْکھاں  اتے بنھے  دھاگے

جاں میرا جھومدا ہویا وجود

شاہ حسین دی چوکھٹ

بلہے شاہ دا گنبد

اتے لال شہباز دے چار چراغ

اتے پنجواں میرے ہتھ وچّ

ایہہ سبھ کجھ میرے اندر ہے

اندر ہی اندر


اندر ہی اندر

تبسم کاشمیری

अंदर ही अंदर

तबस्सुम काश्मीरी

अंदर ही अंदर
सब कुछ मेरे अंदर अंदर है
अंदर ही अंदर
सूफ़ियों के मक़बरे, दरवेशों के रक़्स
शाह हुसैन और बुलहे शाह की काफ़ीयाँ
मियां मुहम्मद बख़श की दरगाह का अंजज़ाब
और लाल शहबाज़ के चार चिराग़
मेरा झूमता हुआ वजूद
सूफ़ियों का पिलाया हुआ ना टूटने वाला निशा
मैं अपने अंदर अंदर चलता हूँ
धूपें, बारिशें
पिट झड़ की पीली सहि पहरें
सुरमा और सुरमा की मेहमान नवाज़ पीली धूपें
और गर्मा में
ठंडे सायों के छज्जे
सब कुछ मेरे अंदर है
बादल, धूपें, साय और बारिशें
पतझड़, फूल और दुर्गा हैं
और ऊंचे पेड़ों पर बंधे धागे
या मेरा झूमता हुआ वजूद
शाह हुसैन की चौखट
बुलहे शाह का गनबद
और लाल शहबाज़ के चार चिराग़
और पांचवां मेरे हाथ में
ये सब कुछ मेरे अंदर है
अंदर ही अंदर ………..
तबस्सुम काश्मीरी

اندر ہی اندر

سب کچھ میرے اندر اندر ہے
اندر ہی اندر
صوفیوں کے مقبرے, درویشوں کے رقص
شاہ حسین اور بلھے شاہ کی کافیاں
میاں محمد بخش کی درگاہ کا
 انجذاب 
اور لال شہباز کے چار چراغ
میرا جھومتا ہوا وجود
 
صوفیوں کا پلایا ہوا نہ ٹوٹنے والا نشہ
میں اپنے اندر اندر چلتا ہوں

دھوپیں, بارشیں
پٹ جھڑ کی پیلی سہ پہریں
سرما اور سرما کی مہمان نواز پیلی دھوپیں
 
اور گرما میں
 
ٹھنڈے سایوں کے چھجے
 
سب کچھ میرے اندر ہے
بادل, دھوپیں, سائے اور بارشیں
پت جھڑ, پھول اور درگاہیں
اور اونچے پیڑوں پر بندھے دھاگے
یا میرا جھومتا ہوا وجود
شاہ حسین کی چوکھٹ
بلھے شاہ کا گنبد
اور لال شہباز کے چار چراغ
 
اور پانچواں میرے ہاتھ میں
یہ سب کچھ میرے اندر ہے
اندر ہی اندر ………..

تبسم کاشمیری

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net