LakiraaN

seema sandhu

ਬਰਫ਼ ਦੀ ਸਿਲ਼

ਸੀਮਾ  ਸੰਧੂ

برف دی سِل

سیما  سندھو

बरफ़ दी सिळ

सीमा  संधू

 

لکیراں تاں بندیاں تے مٹدیاں رہندیاں ہن

کی سچ مچ کجھ رشتے ایہناں لکیراں دے غلام ہندے ہن

کی لکیراں جد مرضی تلی تے اگّ پیندیاں ہن !

 کی ایہناں دا وجود اینا کو ہی ہندا

 جدوں دل کیتا کھر گئے برف دی سل وانگ ؟

 

 

ਲਕੀਰਾਂ ਤਾਂ ਬਣਦੀਆਂ ਤੇ ਮਿੱਟ੍ਦੀਆਂ ਰਹਿੰਦੀਆਂ ਹਨ

ਕੀ ਸਚਮੁਚ ਕੁਝ ਰਿਸ਼ਤੇ ਇਹਨਾਂ ਲਕੀਰਾਂ ਦੇ ਗੁਲਾਮ ਹੁੰਦੇ ਹਨ

ਕੀ ਲਕੀਰਾਂ ਜਦ ਮਰਜ਼ੀ ਤਲੀ ਤੇ ਉੱਗ ਪੈਂਦੀਆਂ ਹਨ !

 ਕੀ ਇਹਨਾਂ ਦਾ ਵਜੂਦ ਏਨਾ ਕੁ ਹੀ ਹੁੰਦਾ

 ਜਦੋਂ ਦਿਲ ਕੀਤਾ ਖੁਰ ਗਏ ਬਰਫ਼ ਦੀ ਸਿਲ ਵਾਂਗ ?

 

लकीरां तां बणदियां ते मिट्ट्दियां रहन्दियां हन

की सचमुच कुझ रिसते इहनां लकीरां दे गुलाम हुन्दे हन

की लकीरां जद मरज़ी तली ते उग्ग पैंदियां हन !

 की इहनां दा वजूद एना कु ही हुन्दा

 जदों दिल कीता खुर गए बरफ़ दी सिल वांग ?

 

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net