MaaN Boli

liaqatਮਾਂ ਬੋਲੀ

ماں بولی

मां बोली

ਲਿਆਕਤ ਗੱਡ ਗੋਰ

لیاقت گڈّ گور

ल्याकत गड्ड गोर

 

 

 

میری ماں ان بولدی رہی اے

پھلاں دے سنگ تولدی رہی اے

موتیاں ورگے اکھر ایہدے

تسبیح وانگوں رول دی رہی اے

لعلاں دا اے ڈھیر پنجابی

کیوں نہ بولاں پھر پنجابی

मेरी मां इन बोलदी रही एफुल्लां दे संग तोलदी रही एमोतियां वरगे अक्खर इहदे

तसबीह वांगूं रोल दी रही ए

लालां दा ए ढेर पंजाबी

क्युं ना बोलां फिर पंजाबी

ਮੇਰੀ ਮਾਂ ਇਨ ਬੋਲਦੀ ਰਹੀ ਏਫੁੱਲਾਂ ਦੇ ਸੰਗ ਤੋਲਦੀ ਰਹੀ ਏਮੋਤੀਆਂ ਵਰਗੇ ਅੱਖਰ ਇਹਦੇ

ਤਸਬੀਹ ਵਾਂਗੂੰ ਰੋਲ਼ ਦੀ ਰਹੀ ਏ

ਲਾਲਾਂ ਦਾ ਏ ਢੇਰ ਪੰਜਾਬੀ

ਕਿਉਂ ਨਾ ਬੋਲਾਂ ਫ਼ਿਰ ਪੰਜਾਬੀ

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net