Maan boli

ਮਾਂ ਬੋਲੀ  ਲਿਆਕਤ ਗੱਡ ਗੋਰ

मां बोली ल्याकत गड्ड गोर

ماں بولی  لیاقت گڈّ گور

 

  

मेरी मां इन बोलदी रही ए 

फुल्लां दे संग तोलदी रही ए 

मोतियां वरगे अक्खर इहदे

तसबीह वांगूं रोल दी रही ए 

लालां दा ए  ढेर पंजाबी

क्युं ना बोलां फिर पंजाबी

 

ਮੇਰੀ ਮਾਂ ਇਨ ਬੋਲਦੀ ਰਹੀ ਏ
ਫੁੱਲਾਂ ਦੇ ਸੰਗ ਤੋਲਦੀ ਰਹੀ ਏ
ਮੋਤੀਆਂ ਵਰਗੇ ਅੱਖਰ ਇਹਦੇ
ਤਸਬੀਹ ਵਾਂਗੂੰ ਰੋਲ਼ ਦੀ ਰਹੀ ਏ
ਲਾਲਾਂ ਦਾ ਏ ਢੇਰ ਪੰਜਾਬੀ
ਕਿਉਂ ਨਾ ਬੋਲਾਂ ਫ਼ਿਰ ਪੰਜਾਬੀ

 

میری ماں ان بولدی رہی اے

پھلاں دے سنگ تولدی رہی اے

موتیاں ورگے اکھر ایہدے

تسبیح وانگوں رول دی رہی اے

لعلاں دا اے ڈھیر پنجابی

کیوں نہ بولاں پھر پنجابی

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net