MaaN boliaaN

This post has already been read 226 times!

zahid wafa

ماں بولیاں

 زاہد وفا

मां बोलियां

 ज़ाहद वफ़ा

ਮਾਂ ਬੋਲੀਆਂ

 ਜ਼ਾਹਿਦ ਵਫ਼ਾ

ہاڑی دا جٹ دارو پی گیا

سائونی دے گیا تصیلے ساری

پنڈ دے جاگیر دار نے

لاہیا رنڈی دا کتابوں ناواں

پوہ نے میرا جثہ لوہ لیا

دھپ ہاڑ دی ٹھاردی جاوے

نی مائے اسیں دور وطنوں

کہناں چکیا جنازہ تیرا

قبراں نیں ست گزیاں

کہڑا لال چادراں پاوے

 

ਹਾੜੀ ਦਾ ਜੱਟ ਦਾਰੂ ਪੀ ਗਿਆ

ਸਾਉਣੀ ਦੇ ਗਿਆ ਤਸੀਲੇ ਸਾਰੀ

ਪਿੰਡ ਦੇ ਜਾਗੀਰਦਾਰ ਨੇ

ਲਾਹਿਆ ਰੰਡੀ ਦਾ ਕਿਤਾਬੋਂ ਨਾਵਾਂ

ਪੋਹ ਨੇ ਮੇਰਾ ਜੱਸਾ ਲੂਹ ਲਿਆ

ਧੁੱਪ ਹਾੜ ਦੀ ਠਾਰਦੀ ਜਾਵੇ

ਨੀ ਮਾਏ ਅਸੀਂ ਦੂਰ ਵਤਨੋਂ

ਕਹਿਨਾਂ ਚੁੱਕਿਆ ਜ਼ਨਾਜ਼ਾ ਤੇਰਾ

ਕਬਰਾਂ ਨੇਂ ਸੱਤ ਗਜ਼ੀਆਂ

ਕਿਹੜਾ ਲਾਲ਼ ਚਾਦਰਾਂ ਪਾਵੇ

हाड़ी दा जट्ट दारू पी ग्या

साउनी दे ग्या तसीले सारी

पिंड दे जागीरदार ने

लाहआ रंडी दा किताबों नावां

पोह ने मेरा जस्सा लूह ल्या

धुप्प हाड़ दी ठारदी जावे

नी माए असीं दूर वतनों

कहनां चुक्क्या ज़नाज़ा तेरा

 कबरां नें सत्त गज़ियां

केहड़ा लाळ चादरां पावे

 

 

 

 

 

Tags:

Hi, Stranger! Leave Your Comment...

Name (required)
Email (required)
Website
 

Statistics

  • User Online: 2
  • Today Visit: 5,288
  • Total Visit: 1,858,990
  • Total Visitor: 24,109
UA-19527671-1 http://www.sanjhapunjab.net