Masood qamar says

اس دے ناں جہنوں خورے کدی وی ویکه ناں سکاں

میں

مسعود قمر

ਇਸ ਦੇ ਨਾਂ ਜਿਹਨੂੰ ਖ਼ੋਰੇ ਕਦੀ ਵੀ ਵੇਖ  ਨਾਂ ਸਕਾਂ

ਮੈਂ

ਮਸਊਦ ਕਮਰ 

 

 

ਮੈਂ ਸਾਰੀ ਸਾਰੀ ਰਾਤ ਜਾਗਾਂ

ਮੱਤਾਂ ਤੋਂ ਕਿਧਰੇ ਸੁਫ਼ਨੇ ਵਿਚ ਆ ਨਾ ਜਾਵੇਂ

ਮੈਂ ਤੈਨੂੰ ਸੋਚ ਸਕਨਾਂ

ਪਰ ਤੈਨੂੰ ਵੇਖਣ ਦਾ ਜਿਗਰਾ ਕਤਹੂੰ ਲਿਆਵਾਂ

ਤੈਨੂੰ ਯਾਦ ਕਰਾਂ ਤੇ ਕੁਰਲਾਵਾਂ

ਪਰ ਤੇਰੇ ਮੋਢੇ ਤੇ ਸਿਰ ਰੱਖ ਕੇ ਤੇਰੇ ਨਾਲ਼ ਬਹਿ ਨਾਂ ਸਕਾਂ

ਸੋ ਦੇਣੇ ਤੇਰੇ ਬਾਝੋਂ ਰਹਿ ਨਾਂ ਸਕਾਂ

ਵੈਰਨੇ ਤੇਰਾ ਸਾਥ ਸੂਹਾ ਨਾਂ ਸਕਾਂ

ਚਹਲੀਏ ਤੇਰੇ ਹਿਜਰ ਵਿਚ ਸਕਦਾ ਜਾਵਾਂ

ਕਮਲੀਏ ਤੈਨੂੰ ਵਿੱਕਾਆਂ ਤੇ ਮੁਕਦਾ ਜਾਵਾਂ

میں ساری ساری رات جاگاں

 متاں توں کدھرے سفنے و چ آ نا جاویں

 میں تینوں سوچ سکناں

پر تینوں ویکهن دا جگر ا کتهوں لیاواں

 تینوں یاد کراں تے کر لاواں

 پر تیرے موڈ هے تے سر رکھ کے تیرے نال بہہ ناں سکاں

 سودینے تیرے باجوں رہ ناں سکاں

 ویرنے تیرا ساتھ سہہ ناں سکاں

 چهلیے تیرے ہجر وچ سکدا جاواں

 کملیے تینوں ویکهاں تے مکدا جاواں

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net