munir niazi

 

ਪੱਠੀਆਂ ਸਦਹੀਆਂ ਸੋਚਾਂ
ਮੁਨੀਰ ਨਿਆਜ਼ੀ
   

پُٹھیاں سدّھیاں سوچاں
منیر نیازی

 

ਪੱਠੀਆਂ ਸਦਹੀਆਂ ਸੋਚਾਂ
ਮੁਨੀਰ ਨਿਆਜ਼ੀ

ਹੁਣ ਜੇ ਮਿਲੇ ਤੇ ਰੋਕ ਕੇ ਪੁਛਾਂ
ਵੇਖਿਆ ਈ ਅਪਣਾ ਹਾਲ !

ਕਿੱਥੇ ਗਈ ਉਹ ਰੰਗਤ ਤੇਰੀ
ਸੱਪਾਂ ਵਰਗੀ ਚਾਲ

ਗੱਲਾਂ ਕਰਦਿਆਂ ਗੁੰਡਿਆਂ ਅੱਖਾਂ
ਵਾ ਨਾਲ਼ ਉੱਡ ਦੇ ਵਾਲ਼

ਕਿੱਥੇ ਗਿਆ ਉਹ ਠਾਠਾਂ ਮਾਰਦੇ
ਲਹੂ ਦਾ ਅੱਨਾ ਜ਼ੋਰ

ਸਾਹਵਾਂ ਵਰਗੀ ਗਰਮ ਜਵਾਨੀ
ਲੈ ਗਏ ਕਿਹੜੇ ਚੋਰ

پُٹھیاں سدّھیاں سوچاں
منیر نیازی

ہن جے ملے تے روک کے پچھاں
ویکھیا ای اپنا حال !

کتھے گئی اوہ رنگت تیری
سپاں ورگی چال

گلاں کردیاں گُنڈیاں اکھاں
وا نال اُڈ دے وال

کِتھے گیا اوہ ٹھاٹھاںمار دے
لُہو دا اَنھاں زور

ساہواں ورگی گرم جوانی
لے گئے کیہڑے چور

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net