Nights

tabassamراتاں

تبسم کاشمیری

ਰਾਤਾਂ

ਤਬੱਸੁਮ ਕਾਸ਼ਮੀਰੀ

रातां

तबस्सुम काशमीरी

उस बिन लंगन

किवें लंगण

सिल्ल्हियां सिल्ल्हियां

बेख़ाबी दियां लंमियां लंमियां रातां

”सज्जन बिन रातां होईआं वड਼ियां”

किवें लंगन वड्डियां रातां

छम छम करद्यां इह बरसातां

इकल्ला कमरा इकल्लेपन द्यां

चुप्प चुप्प रातां

गुंमसुंम बातां !

 

ਉਸ ਬਿਨ  ਲੰਘਣ

ਕਿਵੇਂ ਲੰਘਣ

ਸਿੱਲ੍ਹੀਆਂ ਸਿੱਲ੍ਹੀਆਂ

ਬੇਖ਼ਾਬੀ ਦੀਆਂ ਲੰਮੀਆਂ ਲੰਮੀਆਂ ਰਾਤਾਂ

”ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ”

ਕਿਵੇਂ ਲੰਘਣ ਵੱਡੀਆਂ ਰਾਤਾਂ

ਛਮ ਛਮ  ਕਰਦੀਆਂ ਇਹ ਬਰਸਾਤਾਂ

ਇਕੱਲਾ ਕਮਰਾ ਇਕੱਲੇਪਨ ਦੀਆਂ

ਚੁੱਪ ਚੁੱਪ ਰਾਤਾਂ

ਗੁੰਮਸੁੰਮ ਬਾਤਾਂ !

اوس بن لنگن

کیویں لنگن

سلھیاں سلھیاں

بےخابی دیاں لمیاں لمیاں راتاں

”سجن بن راتاں ہوئیاں وڈیاں”

کیویں لنگن

وڈیاں راتاں

چھم چھم کردیاں

ایہہ برساتاں

اکلا کمرہ اکلے پن دیاں

چپ چپ راتاں

گم سم باتاں !

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net