Punge

trappedکتنے ای بْنڈ پنگے

سید آصف شاہکار

ਕਿਤਨੇ ਈ ਬੁੰਡ ਪੰਗੇ

ਸੱਯਦ ਆਸਿਫ਼ ਸ਼ਾਹਕਾਰ

कितने ई  बुंड पंगे

सय्यद आसिफ़ शाहकार

embedded by Embedded Video

YouTube Direkt

जंमन तों मरन तक्क

इक्क निक्का जहआ पैंडा

पर इस विच कितने

बुंड पंगे

फ़तेहां ते शिकसतां

नफ਼रतां ते मुहब्बतां

जानवरां द्यां जूनां

कदे कुते, कदे खोते

कदे बांदर

कदे आदमख़ोर बघ्याड़

हाल ओ  पाहर्या

इक्क निक्के जहीए पैंडे विच

कितने ई  बुंड पंगे

 

ਜੰਮਣ ਤੋਂ ਮਰਨ ਤੱਕ

ਇੱਕ ਨਿੱਕਾ ਜਹਿਆ ਪੈਂਡਾ

ਪਰ ਇਸ ਵਿਚ ਕਿਤਨੇ

ਬੁੰਡ ਪੰਗੇ

ਫ਼ਤਿਹਾਂ ਤੇ ਸ਼ਿਕਸਤਾਂ

ਨਫ਼ਰਤਾਂ ਤੇ ਮੁਹੱਬਤਾਂ

ਜਾਨਵਰਾਂ ਦਿਆਂ ਜੂਨਾਂ

ਕਦੇ ਕੁਤੇ, ਕਦੇ ਖੋਤੇ

ਕਦੇ ਬਾਂਦਰ

ਕਦੇ ਆਦਮਖ਼ੋਰ ਬਘਿਆੜ

ਹਾਲ ਓ ਪਾਹਰਿਆ

ਇੱਕ ਨਿੱਕੇ ਜਹੀਏ ਪੈਂਡੇ ਵਿਚ

ਕਿਤਨੇ ਈ ਬੁੰਡ ਪੰਗੇ

جمن توں مرن تک

اِک نِکا جہیا پینڈا

پر اِس وچ کتنے

بْنڈ  پنگے

فتحاں تے شکستاں

نفرتاں تے محبتاں

جانوراں دیاں جوناں

کدے کْتے، کدے کھوتے

کدے باندر  کدے آدم خور بگھیاڑ

حال او پاہریا

اِک نکے جہیے پینڈے وچ

کتنے ای بْنڈ پنگے

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net