Rath says

ਤੇਰਾ ਕਮ ਮੁਲਵੰਟੇ

 ਰਾਵਲ ਰਾਠ

تیرا کم ملونٹے 
 راول راٹھ

 

 

 

 

ਮੁਲਾਂ ਕੁਫ਼ਰ ਹੈ ਵਾਜਿਬ ਤੇਰੇ ਤੇ

ਇਸ਼ਕੇ ਨੂੰ ਕੁਫ਼ਰ ਦਸੇਂਦਾਂ ਹੈਂ

ਉਥੋਂ ਦੁਨੀਆ ਚੁਮ ਚੁਮ ਥੱਕੀ ਹੈ

ਜਿਥੋਂ ਰਸਮ ਚਲੀ ਹੈ ਇਸ਼ਕੇ ਦੀ

ਜਹਿਨੂੰ ਇਲਮ ਖ਼ਜ਼ਾਨਾਂ ਦਸੈਂ ਤੂੰ

ਇਹਦੀ ਦੱਸੇ ਹਕੀਕਤ ਅਜ ਰਾਵਲ

ਤੇਰਾ ਕਮ ਮੁਲਵੰਟੇ ਠੱਗੀ ਹੈ

ملاں کفر ہے واجب تیرے تے
عشقے نوں کفر دسیندا ہیں
اوتھوں دنیا چم چم تھکی ہے
جتھوں رسم چلی ہے عشقے دی
جہنوں علم خزانہ توں دسیں
ایہدی دسے حقیقت اج راول
تیرا کم ملونٹے ٹھگی ہے

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net