Tahira diaan bouliaan

ਤਾਹਿਰਾ ਸਰਾ ਦੀਆਂ  ਬੋਲੀਆਂ 

 طاہرہ سرا دیا ں بولیاں

ਨੀ ਮੈਂ ਪੱਗ ਥੱਲੇ ਆ ਕੇ ਮਰ ਗਈ
ਕਿਸੇ ਨੇ ਮੇਰੀ ਕੂਕ ਨਾ ਸੁਣੀ
…………………………….
ਮਾਏ ਚੁਣੀ ਦੀਆਂ ਵੱਟਿਆਂ ਵੱਟਾ ਦੇ
ਇਹ ਦੀਵਾ ਸਾਰੀ ਰਾਤ ਜਗਣਾ
……………………………….
ਸੋਹਣੀ ਡੁੱਬ ਕੇ ਚਿਨ੍ਹਾਂ ਵਿਚ ਮਰ ਗਈ
ਘੜੀਆਂ ਚ ਘਾ-ਏ-ਅੱਗ ਪਏ
……………………………….
ਸਾਡੇ ਚਾਰ ਚੁਫ਼ੇਰੇ ਕਬਲੇ
ਕਿਹੜੇ ਪਾਸੇ ਮੂੰਹ ਕਰੀਏ
…………………………………
ਉਹਦਾ ਭੰਗੜੇ ਚ ਮੁੜ੍ਹਕਾ ਚੋਇਆ
ਧਰਤੀ ਨੂੰ ਭਾਗ ਲੱਗ ਗਏ
…………………………………

نی میں پگ تھلے آ کے مر گئی

 کسے نے میری کوک نا سنی

 

مائے چنی دیاں وٹیاں وٹا دے

 ایہ دیوا ساری رات جگنا

 

سوہنی ڈب کے چنہاں وچ مر گئی

گھڑیاں چ گھاء اگ پئے

 

ساڈے چار چفیرے قبلے

کیہڑے پاسے منہ کرئیے

 

اوہدا بھنگڑے چ مڑھکا چویا

 دھرتی نوں بھاگ لگ گئے

 

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net