You

dilpreet

توں तूं ਤੂੰ

دلپریت  दिलप्रीत~ਦਿਲਪ੍ਰੀਤ

 

توں کنیاں ہی سلگدیاں

 ورن مالا میری تلی تے دھر جاندا .

کنے ہی پل

اہناں نوں ترتیب دیندیاں

لنگھ جاندے .،

کنے ہی ان چاہے پل

میریاں سوچاں نال چپک جاندے …

جو ورتمان ‘ چوں مینوں گم شدہ

قرار دے  کے . ہنجھوآں نال

سلھے ہو …..

میرے ذہن ‘چ گھل جاندے

 

ਤੂੰ ਕਿੰਨੀਆ ਹੀ ਸੁਲਗਦੀਆਂ

ਵਰਣਮਾਲਾ ਮੇਰੀ ਤਲੀ ਤੇ ਧਰ ਜਾਂਦਾ .

ਕਿੰਨੇ ਹੀ ਪਲ

ਇਹਨਾ ਨੂੰ ਤਰਤੀਬ ਦਿੰਦਿਆਂ

ਲੰਘ ਜਾਂਦੇ .

ਕਿੰਨੇ ਹੀ ਅਨਚਾਹੇ ਪਲ

ਮੇਰੀਆਂ ਸੋਚਾਂ ਨਾਲ ਚਿਪਕ ਜਾਂਦੇ …..

ਜੋ ਵਰਤਮਾਨ ‘ ਚੋਂ ਮੈਨੂੰ ਗੁਮਸ਼ੁਦਾ

ਕਰਾਰ ਕਰ ……. ਹੰਝੂਆਂ ਨਾਲ

ਸਿਲ੍ਹੇ ਹੋ .

ਮੇਰੇ ਜ਼ਹਿਨ ‘ਚ ਘੁਲ ਜਾਂਦੇ

 

तूं किन्निया ही सुलगदियां

वरणमाला मेरी तली ते धर जांदा .

किन्ने ही पल

इहना नूं तरतीब दिन्द्यां

लंघ जांदे .

किन्ने ही अनचाहे पल

मेरियां सोचां नाल चिपक जांदे …..

जो वरतमान ‘ चों मैनूं गुमशुदा

करार कर ……. हंझूआं नाल

सिल्हे हो .

मेरे ज़हन च घुल जांदे

 

 

 

 

 

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net